ਉਹਨੂੰ ਰੱਬ ਕੋਲੋ ਮੰਗਦੇ ਤਾ

KAPTAAN

Prime VIP
ਉਹਨੂੰ ਰੱਬ ਕੋਲੋ ਮੰਗਦੇ ਤਾ ਮੁੱਦਤਾ ਬੀਤ ਗਈਆ,
ਕਿੳ ਨਾ ਅੱਜ ਉਹਨੂੰ ਉਹਦੇ ਤੋ ਮੰਗ ਕਿ ਵੇਖ ਲਵਾਂ,

writer unknown
 

KAPTAAN

Prime VIP
ਵਜਹ ਤਾ ਬਹੁਤ ਸੀ

ਵਜਹ ਤਾ ਬਹੁਤ ਸੀ ਉਹਨੂੰ ਭੁੱਲ ਜਾਣ ਦੀ,_
• ਬਸ ਵਜਹ ਨਾ ਮਿਲੀ ਆਪਣੇ ਆਪ ਨੁੰ ਮਨਾਉਣ ਦੀ,_
• ਇਹ ਦਿੱਲ ਦਾ ਖੇਡ ਹੁੰਦਾ ਹੀ ਅਜਿਹਾ ਹੈ,_
• ਜਿੱਤ ਰਿਹਾ ਸੀ ਆਪ ਪਰ ਹਿੰਮਤ ਨਹੀ ਸੀ ਉਹਨੂੰ ਹਰਾੳਣ ਦੀ


writer unknown
 

KAPTAAN

Prime VIP
heart toching lines

G karda baanh di fatti te main tera naa likhwa dewan....
par darr lagda tu mukar naa jawen haan karke



writer unknown


ਅੱਖਾਂ ਮੀਚ ਕੇ ਜਦ ਐਤਬਾਰ ਕਰਦੇ ਹਾਂ ਕੀ ਹੁਣ
ਲਿਖ ਕੇ ਦਈਏ ਕੇ ਪਿਆਰ ਕਰਦੇ ਹਾਂ........♥♥
 

kirat singh

New member
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ,
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ,
ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ
 

kirat singh

New member
ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ

ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ,
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ,
ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ[/quote]
 

kirat singh

New member
Re: ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ

ਉਹਨੂੰ ਆਪਣੇ ਹਾਲ ਦਾ ਹਿਸਾਬ ਕਿਵੇ ਦਵਾਂ,
ਸਵਾਲ ਸਾਰੇ ਗਲਤ ਨੇ ਜਵਾਬ ਕਿਵੇ ਦਵਾਂ,
ਉਹ ਜੋ ਮੇਰੇ 3 ਲਫਜ਼ਾ ਦੀ ਹਿਫਾਜ਼ਤ ਨਹੀ ਕਰ ਸਕੀ,
ਫੇਰ ਉਹਦੇ ਹੱਥਾ ਚ ਜਿੰਦਗੀ ਦੀ ਪੂਰੀ ਕਿਤਾਬ ਕਿਵੇ ਦਵਾਂ
 
Top