ਉਹਨਾਂ ਕੋਲ ਆਪਣੇਂ ਬਥੇਰੇ ਨੇਂ

[Gur-e]

Prime VIP
ਨਹੀਉ ਦਿਲਾ ਹੋਈਦਾ ਨਰਾਜ਼ ਕਦੇ ਸੱਜਣਾਂ ਤੋ,
ਤੇਰੇ ਕੋਲ ਉਹੀ ਪਰ ਉਹਨਾਂ ਕੋਲ ਬਥੇਰੇ ਨੇ,
ਆ ਕੇ ਨਹੀ ਮਨਾਉਣਾਂ ਕਿਸੈ ਤੇਰੇ ਜਿਹੇ ਗੈਰਨੂੰ,
ਤੂੰ ਕੀ ਜਾਣੇਂ ਉਹਨਾਂ ਕੋਲ ਆਪਣੇਂ ਬਥੇਰੇ ਨੇਂ.....:tj
 
Top