ਉਹ ਧਰਤੀ ਦੇਸ਼ ਪੰਜਾਬ ਦੀ

ਕੀ ਸਿਫ਼ਤ ਸੁਣਾਵਾਂ ਉਂਹਦੀ , ਉਹ ਧਰਤੀ ਦੇਸ਼ ਪੰਜਾਬ ਦੀ
ਜਿੱਥੇ ਸ਼ਰਬਤ ਵਰਗੇ ਪੰਜ ਪਾਣੀ , ਜਿਸਦੀ ਖੁਸ਼ਬੂ ਫੁੱਲ ਗੁਲਾਬ ਦੀ
ਜਿਥੇ ਗੁਰੂਆਂ ਪੀਰਾਂ ਜਨਮ ਲਿਆ , ਜਿੱਥੇ ਹੁੰਦੀ ਗੱਲ ਪਿਆਰ ਦੀ
ਕੀ ਸਿਫ਼ਤ ਸੁਣਾਵਾਂ ਉਂਹਦੀ , ਉਹ ਧਰਤੀ ਦੇਸ਼ ਪੰਜਾਬ ਦੀ
 
Top