UNP

ਉਹਦੀ ਯਾਦ ਮੁਕਾਇਆ ਮੁਕਦੀ ਨਾ ਮੈ ਮੁਕ ਚਲਿਆ

Go Back   UNP > Poetry > Punjabi Poetry

UNP Register

 

 
Old 27-Oct-2010
gurpreetpunjabishayar
 
Post ਉਹਦੀ ਯਾਦ ਮੁਕਾਇਆ ਮੁਕਦੀ ਨਾ ਮੈ ਮੁਕ ਚਲਿਆ

ਤੇਰੀ ਯਾਦ ਦੇ ਜਦ ਮੈ ਪਿੰਡ ਵੜਿਆ,
ਬੀਤੇ ਦਿਨਾ ਦੇ ਵਹਿੜੇ ਜਾ ਵੜਿਆ|
ਕਰ ਕੱਠੇ ਰੂਹ ਦੇ ਚਾਅ ਸਾਰੇ,
ਮੈ ਨੈਣਾ ਦਾ ਦਰਿਆ ਤਰਿਆ|
ਤੇਰੇ ਘਰ ਦਾ ਪਤਾ ਮੈ ਜਦ ਪੁਛਿਆ,
ਗਏ ਦਿਨਾ ਨਾ ਜਾ ਰਲਿਆ|
ਮੈ ਲੁਭਿਆ ਪਿਛਲਿਆ ਰਾਹਾ ਨੂੰ,
ਮੈਨੂੰ ਟੂਕੜੇ ਟੂਕ੍ੜੇ ਕਰ ਧਰਿਆ
ਉਹ ਵਾਂਗ ਹਨੇਰੀ ਵਗ ਹਟਿਆ ,
ਮਨ ਮੇਰੇ ਚੋ ਤੁਰ ਚਲਿਆ ,|
ਉਹਦੀ ਯਾਦ ਮੁਕਾਇਆ ਮੁਕਦੀ ਨਾ ,
ਮੈ ਮੁਕ ਚਲਿਆ ਮੈ ਮਿਟ ਚਲਿਆ|
ਇਕ ਨੈਣ ਤੇਰੇ ਵਿਚ ਡੂੱਬ ਮਰਿਆ,
ਕੋਈ ਪਲਾ ਛਿਨਾ ਵਿਚ ਭੁੱਲ ਚਲਿਆ|
ਜੋ ਰਹਿਦਾ ਦਿਲ ਵਿਚ ਘਰ ਦੇ ਵਾਂਗ,
ਉਹ ਉਠ ਚਲਿਆ ਮੈ ਖੁਰ ਚਲਿਆ|
ਤੇਰੀ ਯਾਦ ਦੇ ਜਦ ਮੈ ਪਿੰਡ ਵੜਿਆ,
ਬੀਤੇ ਦਿਨਾ ਦੇ ਵਹਿੜੇ ਜਾ ਵੜਿਆ|
ਕਰ ਕੱਠੇ ਰੂਹ ਦੇ ਚਾਅ ਸਾਰੇ,
ਮੈ ਨੈਣਾ ਦਾ ਦਰਿਆ ਤਰਿਆ

 
Old 27-Oct-2010
jaswindersinghbaidwan
 
Re: ਉਹਦੀ ਯਾਦ ਮੁਕਾਇਆ ਮੁਕਦੀ ਨਾ ਮੈ ਮੁਕ ਚਲਿਆ

awesome lines...

 
Old 27-Oct-2010
charanpreetsingh1984
 
Re: ਉਹਦੀ ਯਾਦ ਮੁਕਾਇਆ ਮੁਕਦੀ ਨਾ ਮੈ ਮੁਕ ਚਲਿਆ

Tfs...

Post New Thread  Reply

« ਅੱਖਾਂ ਰੋਦੀਆਂ ਨੇ ਤੇਰੀ ਉਹ ਕਿਤਾਬ ਦੇਖ ਕੇ | ਜਦੋਂ ਕੋਈ ਪਤੰਗ ਡੋਰ ਨਾਲੋਂ ਟੁੱਟਦੀ »
X
Quick Register
User Name:
Email:
Human Verification


UNP