ਉਹਦਾ ਨਾਂ

*Sandeep*

Mast malang
ਸੁੱਖਾਂ ਮੰਗ ਮੰਗ ਬਨ੍ਹੇ ਕੀ ਰੱਖੀਆਂ ਸੀ ਉਹ ਤਵੀਤਾਂ ਵਿੱਚ
ਸੱਚ ਤਾਂ ਸੱਚ ਹੀ ਹੁੰਦਾ ਕੀ ਰੱਖਿਆਂ ਏ ਯਾਰੋ ਪ੍ਰੀਤਾਂ ਵਿੱਚ
ਇੱਕ ਕਮੀ ਤਾਂ ਹਮੇਸ਼ਾ ਰਹਿਣੀ ਏ ਮੇਰਿਆਂ ਗੀਤਾਂ ਵਿੱਚ
ਉਹਦਾ ਨਾਂ ਕਦੇ ਨੀ ਆਉਣਾ ਵਹਿ ਗਈ ਜੋ ਰੀਤਾਂ ਵਿੱਚ................ਦਿਲਪ੍ਰੀਤ​
 
Top