ਉਹ ਦਾਗ ਮਿਟਾਇਆ ਨਹੀ ਮਿਟਦੇਂ

preet_singh

a¯n¯i¯m¯a¯l¯_¯l¯o¯v¯e¯r¯
ਜਿਹਨੂੰ ਜਾਨ ਜਿਗਰ ਅਸੀ ਕਹਿੰਦੇ ਸੀ
ਉਹ ਹੋਰ ਕਿਸੇ ਨੂੰ ਚਾਹੁੰਦੇ ਸੀ
ਉਹ ਹੱਸਦੇ ਰਹੇ ਬੇਗਾਨਿਆਂ ਨਾਲ
ਸਾਨੂੰ ਉਤਲੇ ਮਨੋਂ ਬੁਲਾਉਦੇਂ ਰਹੇ
ਅਸੀ ਕੀਤੀਆ ਦੁਆਵਾਂ ਪਿਆਰ ਦੀਆਂ
ਤੇ ਉਹ ਦਾਗ ਇਸ਼ਕ ਨੂੰ ਲਾਉਦੇਂ ਰਹੇ
ਉਹ ਦਾਗ ਮਿਟਾਇਆ ਨਹੀ ਮਿਟਦੇਂ
ਅਸੀ ਹੰਝੂਆਂ ਨਾਲ ਮਿਟਾਉਦੇਂ ਰਹੇ
ਉਹ ਹੀ ਰਾਹ ਵਿੱਚ ਸਾਨੂੰ ਡੋਬ ਗੲ
ਜਿਸਨੂੰ ਅਸੀ ਕਿਨਾਰਾਂ ਲਾਉਦੇਂ ਰਹੇ
:((
 
Top