ਉਹ ਤੂੰ ਸੀ ਕਿ ਇੱਕ ਖਿਆਲ ਸੀ ਮੇਰੀ ਸੋਚ ਦਾ ਹੀ ਕਮਾਲ ਸ

Jeeta Kaint

Jeeta Kaint @
ਉਹ ਤੂੰ ਸੀ ਕਿ ਇੱਕ ਖਿਆਲ ਸੀ ਮੇਰੀ ਸੋਚ ਦਾ ਹੀ ਕਮਾਲ ਸੀ … !
ਉਹ ਪਿਆਰ, ਉਹ ਚਾਹਤ ਮੇਰੀ ਉਲਝਣ ਦਾ ਹੀ ਜਾਲ ਸੀ … !
ਮੈਨੂੰ ਜਵਾਬ ਜੀਹਦਾ ਮਿਲਣਾ ਨੀ ਉਹ ਅਜੀਬ ਇੱਕ ਸਵਾਲ ਸੀ …
ਉਹ ਅੱਜ ਚਲਾ ਗਿਆ ਇਹਸਾਸ ਹੋਇਆ
ਕਿਸ ਕਦਰ ਮੈਨੂੰ ਉਹਦੇ ਨਾਲ ਪਿਆਰ ਸੀ… ! ! !

writer : unkown
 
Last edited by a moderator:

Gill Saab

Yaar Malang
Re: ਉਹ ਤੂੰ ਸੀ ਕਿ ਇੱਕ ਖਿਆਲ ਸੀ ਮੇਰੀ ਸੋਚ ਦਾ ਹੀ ਕਮਾਲ &#2

:wah..
 
U

userid97899

Guest
Re: ਉਹ ਤੂੰ ਸੀ ਕਿ ਇੱਕ ਖਿਆਲ ਸੀ ਮੇਰੀ ਸੋਚ ਦਾ ਹੀ ਕਮਾਲ &#2

:clap
 
Top