UNP

ਉਹ ਚਾਲ ਮੇਰੇ ਨਾਲ ਚਲਦੇ ਰਹੇ

Go Back   UNP > Poetry > Punjabi Poetry

UNP Register

 

 
Old 05-Dec-2014
karan.virk49
 
Thumbs up ਉਹ ਚਾਲ ਮੇਰੇ ਨਾਲ ਚਲਦੇ ਰਹੇ

ਉਹ ਚਾਲ ਮੇਰੇ ਨਾਲ ਚਲਦੇ ਰਹੇ।
ਮੇਰੀ ਮੌਤ ਨੂੰ ਚਿੱਠੀਆਂ ਘਲਦੇ ਰਹੇ।
ਮੈਨੂੰ ਭੁੱਲ ਉਹਦੇ ਸੀਨੇ ਠੰਡ ਪਈ
ਉਹਦੀ ਯਾਦ 'ਚ ਅਸੀਂ ਬਲਦੇ ਰਹੇ।
ਕਦੇ ਰੱਬ ਤੋਂ ਵੱਧ ਭਰੋਸਾ ਸੀ
ਉਹਤੇ ਹੁਣ ਨਾ ਭਰੋਸੇ ਪਲ ਦੇ ਰਹੇ।
ਬਣ ਸੂਰਜ ਦੁੱਖਾਂ ਦਾ ਚੜ੍ਹੇ ਉਹ
ਅਸੀਂ ਬਣ ਪਰਛਾਵੇਂ ਢਲਦੇ ਰਹੇ।
ਜੀਹਦੇ ਪੈਰੀਂ ਵਿਛਾਈਆਂ ਤਲੀਆਂ ਸੀ
ਉਹ ਕਿਉਂ ਨਾ ਸਾਡੇ ਵੱਲ ਦੇ ਰਹੇ।
Kala Toor

 
Old 06-Dec-2014
-=.DilJani.=-
 
Re: ਉਹ ਚਾਲ ਮੇਰੇ ਨਾਲ ਚਲਦੇ ਰਹੇ

Sira

 
Old 06-Dec-2014
~Kamaldeep Kaur~
 
Re: ਉਹ ਚਾਲ ਮੇਰੇ ਨਾਲ ਚਲਦੇ ਰਹੇ

Boht Khoob... Thnx for sharing

 
Old 11-Dec-2014
Sukhmeet_Kaur
 
Re: ਉਹ ਚਾਲ ਮੇਰੇ ਨਾਲ ਚਲਦੇ ਰਹੇ

...attt

 
Old 5 Days Ago
Tejjot
 
Re: ਉਹ ਚਾਲ ਮੇਰੇ ਨਾਲ ਚਲਦੇ ਰਹੇ

niceee

Post New Thread  Reply

« ਕਦੇ ਹੱਸ ਕੇ ਤਾਂ ਬੋਲ ਸੱਜਣਾ | ਕਾਹਦੇ ਰਾਂਝੇ ਕਾਹਦੀ ਹੀਰ »
X
Quick Register
User Name:
Email:
Human Verification


UNP