UNP

ਉਹ ਗੱਡੀ

Go Back   UNP > Poetry > Punjabi Poetry

UNP Register

 

 
Old 10-May-2011
miteshinder
 
ਉਹ ਗੱਡੀ

ਉਹ ਗੱਡੀ ਵਿੱਚ ਸੀ ਲੰਘ ਰਹੀ,
ਬਾਹਰ ਬੈਠਾ ਸੀ ਮੈ ਜਿਵੇ ਮਲੰਘ ਯਾਰੋ,
ਉਸ ਨੇ ਤੱਕਿਆ ਜਦੋ ਬਾਰੀ ਵਿੱਚੋ,
ਦੇਖ ਉਸ ਨੂੰ ਹੋਇਆ ਮੈ ਦੰਗ ਯਾਰੋ,
ਸੂਟ ਪਾਇਆ ਸੀ ਉਸਨੇ ਬਿਸਕੁਟੀ ਜਿਹਾ,
ਰੂਪ ਚਮਕਦਾ ਸੀ ਜਿਵੇ ਚੰਨ ਯਾਰੋ,
ਫੋਟੋ ਖਿੱਚ ਲਈ ਉਸੇ ਵੇਲੇ ਮੈ,
ਬਈਮਾਨ ਹੋ ਗਿਆ ਸੀ ਮੇਰਾ ਮਨ ਯਾਰੋ...

 
Old 11-May-2011
.::singh chani::.
 
Re: ਉਹ ਗੱਡੀ

nice tfs.....

 
Old 11-May-2011
PunJaBan kuri
 
Re: ਉਹ ਗੱਡੀ

gud 1

 
Old 11-May-2011
Miss dhanjal
 
Re: ਉਹ ਗੱਡੀ

nice............

 
Old 13-May-2011
bhupinder dhaliwal
 
Re: ਉਹ ਗੱਡੀ

sahe gall aa 22 g menu v 1 disi c par pic ni khich nai hoi ,
vot shoni c ki karda dedi g nal c ge ,

Post New Thread  Reply

« ਕੋਈ ਕਰਕੇ ਸ਼ਰਾਰਤ | ਕਿੱਸ »
X
Quick Register
User Name:
Email:
Human Verification


UNP