ਉਹ ਖਾੜਕੂ ਨਹੀਂ ਹੁੰਦਾ

KARAN

Prime VIP
ਕੱਟ ਕੱਟ ਦਾਹੜੀਆਂ
ਉਤਾਂਹ ਨੂੰ ਮੁੱਛਾਂ ਚਾਹੜੀਆਂ
ਤੇ ਨੀਤਾਂ ਰੱਖੇ ਮਾੜੀਆਂ
ਉਹ ਖਾੜਕੂ ਨਹੀਂ ਹੁੰਦਾ

ਕਿਤੇ ਹੁੰਦੀ ਲੁੱਟ ਵੇਖ
ਕਿਸੇ ਪੈੰਦੀ ਕੁੱਟ ਵੇਖ
ਮਾਰਦਾ ਜੋ ਤਾੜੀਆਂ
ਉਹ ਖਾੜਕੁ ਨਹੀਂ ਹੁੰਦਾ

ਖਾੜਕੂ ਨੇ ਹੁੰਦੇ
ਜਿਹੜੇ ਲੜਦੇ ਨੇ ਕੌਮ ਲਈ
ਤੇ ਇੱਜ਼ਤਾਂ ਬਚਾਉਂਦੇ ਨੇ
ਫੋਕੇ ਫੈਰ ਕਰਦਾ ਜੋ
ਚੱਕ ਕੇ ਦੁਨਾਲੀਆਂ
ਤੇ ਏ ਕੇ ਸਨਤਾਲੀਆਂ
ਉਹ ਖਾੜਕੁ ਨਹੀਂ ਹੁੰਦਾ....... Zaildar Pargat Singh​
 
Top