ਉਹ ਕੰਡਾ

Arun Bhardwaj

-->> Rule-Breaker <<--
ਉਹ ਬਚਪਨ ਹੀ ਕਾਹਦਾ
ਜਿਸ ਕੋਲੋ ਟੱਪਣ ਕੁੱਦਣ ਦਾ ਹੱਕ ਖੋਹ ਲਿਆ ਜਾਵੇ
_______________ _______________ ____
ਉਹ ਪਰਿੰਦਾ ਹੀ ਕਾਹਦਾ
ਜਿਸ ਕੋਲੋ ਅੰਬਰ 'ਚ ਉੱਡਣ ਦਾ ਹੱਕ ਖੋਹ ਲਿਆ ਜਾਵੇ
_______________ _______________ ____
ਉਹ ਰਿਸ਼ਤਾ ਹੀ ਕਾਹਦਾ
ਜਿਸ ਕੋਲੋ ਜੱਗ 'ਚ ਪੁੱਗਣ ਦਾ ਹੱਕ ਖੋਹ ਲਿਆ ਜਾਵੇ
_______________ _______________ ____
ਉਹ ਮੁਸਾਫ਼ਿਰ ਹੀ ਕਾਹਦਾ
ਜਿਸ ਕੋਲੋ ਮੰਜਿਲ ਤੱਕ ਪੁੱਜਣ ਦਾ ਹੱਕ ਖੋਹ ਲਿਆ ਜਾਵੇ
_______________ _______________ ____
ਉਹ ਕੰਡਾ ਹੀ ਕਾਹਦਾ
ਜਿਸ ਕੋਲੋ 'ਲਾਲੀ' ਚੁੱਬਣ ਦਾ ਹੱਕ ਖੋਹ ਲਿਆ ਜਾਵੇ
_______________ _______________ ____
ਰਿਟਨ ਬਾਏ....ਲਾਲੀ ਅੱਪਰਾ
_______________ _______________ ____
 
Top