ਉਹ ਕਹਿੰਦੀ ਤੂੰ ਮੈਨੂੰ ਇੰਨਾ ਪਿਆਰਕਿਉਂ ਕਰਦਾ ਏ

*Amrinder Hundal*

Hundal Hunterz
ਉਹ ਕਹਿੰਦੀ ਤੂੰ ਮੈਨੂੰ ਇੰਨਾ ਪਿਆਰ
ਕਿਉਂ ਕਰਦਾ ਏ??
ਮੈ ਕਿਹਾ ਇੱਕ ਰੀਝ ਹੈ ਤੈਨੂੰ
ਪਉਣ ਦੀ..
ਉਹ ਕਹਿੰਦੀ ਹਰ ਵੇਲੇ ਉਦਾਸ ਕਿਉਂ
ਰਹਿੰਦਾ ਏ??
ਮੈ ਕਿਹਾ ਉਡੀਕ
ਹੈ ਖੁਸ਼ੀ ਤੇਰੀ ਪਾਉਣ ਦੀ..
ਉਹ ਕਹਿੰਦੀ ਹਰ ਵੇਲੇ ਸੋਚਦਾ ਕਿਉਂ
ਰਹਿੰਦਾ ਏ??
ਮੈ ਕਿਹਾ
hundal nu ਆਦਤ ਹੋ ਗਈ ਏ ਤੈਨੂੰ ਸੋਚ ਚ
ਆਪਣਾ ਬਣਾਉਣ ਦੀ..,,,,,,,,
 
Top