ਉਹ ਕਹਿੰਦੀ

Arun Bhardwaj

-->> Rule-Breaker <<--
ਉਹ ਕਹਿੰਦੀ ਮੇਰਾ ਦਿਨ ਤੇਰੇ ਬਿਨ ਵੀ ਚੰਗਾ ਲੰਘ ਜਾਦਾਂ
ਤੂੰ ਬੋਲੇ ਚਾਹੇ ਨਾ ਨਾਲ ਮੇਰੇ ਪਰ ਤੇਰੀ ਥਾਂ ਨਿਤ ਨਵਾਂ ਯਾਰ ਬੂਹੇ ਤੇ ਖੰਗ਼ ਜਾਦਾਂ
ਨਿਤ ਨਵਾਂ ਮੈ ਸੱਜਣ ਕੋਈ ਬਣਾਇਆ ਹੁੰਦਾ ਏ !

ਫੇਰ ਤੂੰ ਆਪੇ ਸੋਚ ਭਲਾ ਤੇਰਾ ਚੇਤਾ ਵੀ ਕਿਧਰੋ ਆਇਆ ਹੁੰਦਾ ਏ।

ਇੱਕ ਦੀ ਕਾਲ ਜਦ ਸੁਣਦੀ ਹਾਂ ਤਾਂ ਦੂਜੇ ਦੀ ਵੇਟਿੰਗ਼ ਵਿੱਚ ਹੁੰਦੀ ਏ....

ਕਦੇ ਕਦੇ ਭੁੱਲ-ਭੁਲੇਖੇ ਤੇਰਾ ਫੋਨ ਵੀ ਚੁੱਕ ਲੈਂਦੀ ਹਾਂ ਦੋ-ਚਾਰ ਬਹਾਨੇ ਲਾ ਕੇ ਗੱਲ ਟੱਕ ਲੈਂਦੀ ਹਾਂ..
ਉਹ ਕਹਿੰਦੀ "Gagan" ਹੁਣ ਮੈਂ ਚੰਡੀਗੜ ਪੜਦੀ ਹਾਂ
ਤੇਰੇ ਸ਼ਹਿਰ spl ਨੂੰ ਤਾਂ ਕਦੋ ਦੀ ਭੁੱਲ ਕੇ ਪਿੱਛੇ ਛੱਡ ਗਈ ਹਾਂ।
ਕੀ ਹੋਇਆ ਜੇ ਥੋੜਾ ਚਿਰ ਮੈਂ ਤੈਨੂੰ ਨੋਚ ਲਿਆ
ਇੱਕ ਦੋ ਲੱਖ ਹੀ ਖਾਦਾ ਕੁੱਝ ਜਿਆਦਾ ਤਾਨੀ ਬੋਚ ਲਿਆ ।
ਨਫ਼ਾ ਮੁਨਾਫ਼ਾਂ ਇਸ ਦੁਨੀਆਂ ਤੇ ਚਲਦਾ ਆਇਆ ਏ...
ਤਾਂ ਕੀ ਹੋਇਆ ਜੇ ਮੈਂ ਤੈਨੂੰ ਛੱਡ ਕੇ ਕੁੱਝ ਆਪਣਾ ਸੋਚ ਲਿਆ ...!
ਰਾਂਝੇ ਨੂੰ ਤਾਂ ਹੀਰ ਨੇ ਦਿਲੋ ਪਿਆਰ ਕਰਕੇ ਥੋਖਾ ਦਿੱਤਾ ਸੀ॥
ਆਪੇ ਸੋਚ "Gagan" ਮੈਂ ਕਿਹੜਾ ਤੈਨੂੰ ਦਿਲੋ ਪਿਆਰ ਕੀਤਾ ਸੀ !!

Written By:-- Gagan Chhura
 

JUGGY D

BACK TO BASIC
ਕੀ ਹੋਇਆ ਜੇ ਥੋੜਾ ਚਿਰ ਮੈਂ ਤੈਨੂੰ ਨੋਚ ਲਿਆ
ਇੱਕ ਦੋ ਲੱਖ ਹੀ ਖਾਦਾ ਕੁੱਝ ਜਿਆਦਾ ਤਾਨੀ ਬੋਚ ਲਿਆ ।
:lol2
ਕਿ ਗੱਲ ਕਿਸ ਉਤੇ ਇਨਾ ਗੁੱਸਾ !!:lol2

ਰਾਂਝੇ ਨੂੰ ਤਾਂ ਹੀਰ ਨੇ ਦਿਲੋ ਪਿਆਰ ਕਰਕੇ ਥੋਖਾ ਦਿੱਤਾ ਸੀ॥

ਮੈਨੂੰ ਨਹੀ ਲਗਦਾ ਕਿ ਹੀਰ ਨੇ ਰਾਂਝੇ ਨੂੰ ਧੋਖਾ ਦਿਤਾ ਸੀ !! ਪਤਾ ਨੀ ਫਿਰ ਵੀ ਲੋਕ ਕਿਓ ਲਿਖੀ ਜਾਂਦੇ ਆ :an
 
Top