ਉਹ ਆਪਣੇ ਸੀ ਜੋ ਗੈਰ ਬਣ ਗਏ

ਉਹ ਆਪਣੇ ਸੀ ਜੋ ਗੈਰ ਬਣ ਗਏ,
ਕੁਝ ਗੈਰ ਹੁੰਦੇ ਹੋਏ ਵੀ ਆਪਣੇ ਬਣ ਗਏ,
ਉਹ ਨੇੜੇ ਹੁੰਦੇ ਹੋਏ ਵੀ ਦੂਰ ਰਹੇ,
ਕੁਝ ਦੂਰ ਹੁੰਦੇ ਹੋਏ ਵੀ ਨੇੜੇ ਆ ਗਏ,
ਉਹ ਅਜਮਉਦੇ ਰਹੇ ਦੀਪ ਦੇ ਪਿਆਰ ਨੂੰ,
ਕੁਝ ਗੈਰ ਫਿਰ ਵੀ ਜਤਾਉਦੇ ਰਹੇ ਪਿਆਰ,
ਉਹ ਆਪਣੇ ਸੀ ਜੋ ਗੈਰ ਬਣ ਗਏ,
ਕੁਝ ਗੈਰ ਹੁੰਦੇ ਹੋਏ ਵੀ ਆਪਣੇ ਬਣ ਗਏ,,,,
ਦੀਪ ਸਾਹਲੋਂ
 
Top