UNP

ਉਸ ਪਿਆਰ ਦੀ ਮੈੰਨੂ ਚਾਹ ਨਹੀਂ

Go Back   UNP > Poetry > Punjabi Poetry

UNP Register

 

 
Old 26-Jul-2010
~preet~
 
Arrow ਉਸ ਪਿਆਰ ਦੀ ਮੈੰਨੂ ਚਾਹ ਨਹੀਂ

ਉਸ ਪਿਆਰ ਦੀ ਮੈੰਨੂ ਚਾਹ ਨਹੀਂ,,

ਮੁੱੜ ਕੇ ਜਿੱਸ ਨੇ ਮੁੱਕ ਜਾਨਾ...

ਉਸ ਯਾਰ ਦੀ ਮੈੰਨੂ ਤਾੰਘ ਨਹੀਂ,,

ਅੱਧ-ਵੱਟੇ ਜਿੱਸ ਨੇ ਰੁੱਕ ਜਾਨਾ...

ਚਾਹੁੰਦਾ ਹਾਂ ਅਜਿਹਾ ਹਮਸਫ਼ਰ,,

ਮੰਜ਼ਲ ਤੱਕ ਸਾਥ ਨਿਭਾਏ ਜਿਹੜਾ...

ਸਾਡੇ ਪਿਆਰ ਦਿਆਂ ਲੋਗ ਮਿਸਾਲਾਂ ਦੇਣ,,

ਐਸਾ ਪਿਆਰ ਮੇਰੇ ਨਾਲ ਪਾਏ ਜਿਹੜਾ

ਭੁੱਲਕੇ ਇਸ ਰੰਗਲੀ ਦੁਨੀਆ ਨੂੰ,

ਬਸ ਕਿਸੇ ਦਾ ਹੋਣ ਨੂੰ ਜੀ ਕਰਦਾ,

ਰੱਖਕੇ ਅਪਣਾ ਸਿਰ ਕਿਸੇ ਦੇ ਮੋਡੇ ਤੇ,

ਹੁਣ ਮੇਰਾ ਰੋਣ ਨੂੰ ਜੀ ਕਰਦਾ,

ਬਹੁਤ ਕੱਲਿਆਂ ਕੱਟ ਲਏ ਦਿਨ,

ਹੁਣ ਕਿਸੇ ਦਾ ਹੋਣ ਨੂੰ ਜੀ ਕਰਦਾ,

ਜੇ ਆਇਆ ਕਰੇ ਤੂੰ ਸੁਪਨੇ ਵਿੱਚ,

ਮੇਰਾ ਸਾਰੀ ਉਮਰ ਸੌਣ ਨੂੰ ਜੀ ਕਰਦਾ..!!!!

 
Old 26-Jul-2010
jaswindersinghbaidwan
 
Re: ਉਸ ਪਿਆਰ ਦੀ ਮੈੰਨੂ ਚਾਹ ਨਹੀਂ

bahut khoob..

 
Old 26-Jul-2010
Saini Sa'aB
 
Re: ਉਸ ਪਿਆਰ ਦੀ ਮੈੰਨੂ ਚਾਹ ਨਹੀਂ

kya baat aa

 
Old 08-Aug-2010
»SukhMani«
 
Re: ਉਸ ਪਿਆਰ ਦੀ ਮੈੰਨੂ ਚਾਹ ਨਹੀਂ

Awesome...

 
Old 08-Aug-2010
THE GODFATHER
 
Re: ਉਸ ਪਿਆਰ ਦੀ ਮੈੰਨੂ ਚਾਹ ਨਹੀਂ

ਕੈਮ ਲਿਖਿਆ ਬਾਈ

 
Old 08-Aug-2010
Ravivir
 
Re: ਉਸ ਪਿਆਰ ਦੀ ਮੈੰਨੂ ਚਾਹ ਨਹੀਂ

ਜੇ ਆਇਆ ਕਰੇ ਤੂੰ ਸੁਪਨੇ ਵਿੱਚ,

ਮੇਰਾ ਸਾਰੀ ਉਮਰ ਸੌਣ ਨੂੰ ਜੀ ਕਰਦਾ..!!!!
susti bahan udda banayi janda
kaim likhya

 
Old 08-Jun-2012
[Gur-e]
 
Re: ਉਸ ਪਿਆਰ ਦੀ ਮੈੰਨੂ ਚਾਹ ਨਹੀਂ


Post New Thread  Reply

« ਸ਼ਾਇਰੀ ਕਦੋਂ ਸੋਹਣੀ ਲਗਦੀ? | ਇੱਕ ਨਿਮਾਣੀ ਜਿਹੀ ਕੋਸ਼ਿਸ਼ "ਦੇਬੀ ਮਖ਼ਸੂਸਪੁਰੀ& »
X
Quick Register
User Name:
Email:
Human Verification


UNP