ਉਸਦੇ ਦਰ ਤੇ ਨਫ਼ਰਤ ਦੀ ਵੀ ਤੰਗੀ ਸੀ

~¤Akash¤~

Prime VIP
205984_248160571875059_155995507758233_8-1.jpg



ਉਹ ਸਾਡਾ ਨਾ ਕਦੇ ਹੋ ਸਕਿਆ;
ਹਰ ਦੂਆ ਜਿਸ ਲਈ ਮੰਗੀ ਸੀ,
ਉਹ ਇਕ ਰੰਗ ਵੀ ਨਾ ਸਾਨੂੰ ਦੇ ਸਕਿਆ;
ਜਿਸ ਦੀ ਦੁਨੀਆ ਰੰਗ ਬਿਰੰਗੀ ਸੀ,
ਅਸੀ ਮੰਗਤੇ ਪਿਆਰਾਂ ਦੇ;
ਪਰ ਉਸ ਦੇ ਦਰ ਤੋਂ ਨਫ਼ਰਤ ਮੰਗੀ ਸੀ,
ਪਰ ਸਾਡੇ ਮਰਜਾਣੇ ਨਿਮਾਣਿਆ ਲਈ;
ਉਸਦੇ ਦਰ ਤੇ ਨਫ਼ਰਤ ਦੀ ਵੀ ਤੰਗੀ ਸੀ
 
Top