UNP

ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ

Go Back   UNP > Poetry > Punjabi Poetry

UNP Register

 

 
Old 26-Feb-2011
AashakPuria
 
ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ

ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ,
ਇਸ ਦੁਨੀਆ ਤੋਂ ਹੋਰ ਬੰਦਾ ਕੀ ਲੈ ਜਾਂਦਾ,
ਬਾਹਰ ਕਫ਼ਨ ਤੋਂ ਖਾਲੀ ਹੱਥ ਸਿਕੰਦਰ ਦੇ,
ਜਾ ਸਕਦਾ ਕੁਛ ਨਾਲ ਤਾਂ ਸੱਚੀ ਲੈ ਜਾਂਦਾ,
ਮੈਂ ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ,
ਓ ਜ਼ਿਨੇ ਝੱਖੜ ਝੁੱਲੇ ਕਦ ਦਾ ਢਹਿ ਜਾਂਦਾ,
ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ,
ਓ ਚਾਹ ਦਾ ਕੱਪ ਵੀ ਉਸਦਾ ਮਹਿੰਗਾ ਪੈ ਜਾਂਦਾ,
ਹਾਏ ਕਿਸੇ ਨੂੰ ਦਿਲ ਵਿੱਚ ਬਹਿਣ ਲਈ ਬੱਸ ਜਗ਼ਾ ਦਿਓ,
ਓ ਹੌਲੀ ਹੌਲੀ ਤੁਹਾਡੀਆਂ ਜੜਾਂ ਚ' ਬਹਿ ਜਾਂਦਾ,
"debi" ਤੇਰੇ ਵਿੱਚ ਨੁਕਸ ਤਾਂ ਹੋਵਣਗੇ,
ਓ ਐਵੇਂ ਨੀਂ ਕੋਈ ਕਿਸੇ ਦੇ ਮੂੰਹੋ ਲੈ ਜਾਂਦਾ .

 
Old 26-Feb-2011
bapu da laadla
 
Re: ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ

sha gya debi

 
Old 27-Feb-2011
jaswindersinghbaidwan
 
Re: ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ

debi warga writer labbna aukhaa yaaro.. he is genius

 
Old 27-Feb-2011
marjana.bhatia
 
Re: ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ

awsome lines!!! debi roxxx

 
Old 01-Mar-2011
Saini Sa'aB
 
Re: ਉਸ ਤੋਂ ਨਾ ਅਹਿਸਾਨ ਕਰਾਵੀਂ ਭੁੱਲ ਕੇ ਤੂੰ

awesone debi

Post New Thread  Reply

« ਇੱਕ ਓਹਦੀ ਦੀਦ ਤੋਂ ਬਗੈਰ ਹੋਰ ਮੰਗ ਕੋਈ ਨਾ, | ਅਸੀ ਜਾਣਦੇ ਆਪਣੀ ਪੱਗ ਬਾਰੇ, »
X
Quick Register
User Name:
Email:
Human Verification


UNP