ਉਸ ਠੰਡਾ ਦੀ ਰਾਤ

Mohit_B

Active member
ਉਸ ਠੰਡਾ ਦੀ ਰਾਤ ਨੂੰ, ਉਸ ਨੇ ਮੇਰੀ ਹੱਥ ਦੀ ਤਲੀ ਤੇ ਲਿਖਿਆ ਸੀ,

ਮੈ ਤੈਨੂੰ ਬਹੁਤ ਪਿਆਰ ਕਰਦੀ ਹਾਂ .

ਰੱਬ ਜਾਣੇ ਉਹ ਕਿਹੜੀ ਸਿਹਾਈ ਸੀ ,


ਜਿਹੜੀ ਮਿਟਦੀ ਵੀ ਨਹੀ ਤੇ ਦਿੱਸਦੀ ਵੀ ਨਹੀ...............
 
Top