ਉਮਰਾਂ ਤਕ ਨਹੀ ਭੁਲਦੇ

hsbrar90

Member
ਉਮਰਾਂ ਤਕ ਨਹੀ ਭੁਲਦੇ ਮੀਤ ਪੁਰਾਣੇ ਬਚਪਨ ਦੇ...
ਮੁੜਕੇ ਨਹੀ ਆਉਂਦੇ ਦਿਨ ਮਰਜਾਣੇ ਬਚਪਨ ਦੇ....

ਖਾਨਾ-ਪੀਨਾ, ਫਿਰਨਾ ਤੇ ਘਰ ਆਉਣਾ ਰਾਤ ਪਈ ,
...ਲੜਨਾ ਭਿੜਨਾ , ਨਵਾਂ ਉਲਾਹ੍ਮ੍ਬਾ ਲਉਣਾ ਰਾਤ ਪਈ..
ਕੌੜੇ ਬੋਲ ਕੇ ਮਾੜਾ ਝਿੜਕੇ ਖਾਨੇ ਬਚਪਨ ਦੇ...

ਉਮਰਾਂ ਤਕ ਨਹੀ ਭੁਲਦੇ ਮੀਤ ਪੁਰਾਣੇ ਬਚਪਨ ਦੇ...
ਮੁੜਕੇ ਨਹੀ ਆਉਂਦੇ ਦਿਨ ਮਰਜਾਣੇ ਬਚਪਨ ਦੇ....

ਸੋਹਨਾ ਸੁਪਨਾ ਬੀਤ ਗੇਆ ਓਹ ਬਚਪਨ ਖੇਲ ਤਰਾਂ ..
ਬਾਕੀ ਦੀ ਜਿੰਦਗੀ ਹੁਣ ਲੰਘਣੀ ਜੇਲ ਤਰਾਂ ..
ਹੋਂਕੇ ਬਣ ਬਣ ਆਉਂਦੇ ਯਾਦ ਜਮਾਨੇ ਬਚਪਨ ਦੇ..

ਉਮਰਾਂ ਤਕ ਨਹੀ ਭੁਲਦੇ ਮੀਤ ਪੁਰਾਣੇ ਬਚਪਨ ਦੇ...
ਮੁੜਕੇ ਨਹੀ ਆਉਂਦੇ ਦਿਨ ਮਰਜਾਣੇ ਬਚਪਨ ਦੇ....
 
Top