ਉਮਰ ਖਰਾਬ ਕੀਤੀ ਏ

ਬਸ ਏਦਾਂ ਹੀ ਉਮਰ ਖਰਾਬ ਕੀਤੀ ਏ,
ਜਾਂ ਲਿਖੇ ਗਾਣੇ ਜਾਂ ਸ਼ਰਾਬ ਪੀਤੀ ਏ.
ਜਾਅ ਕੇ ਇਟਲੀ 'ਚ ਸ਼ਰੀਫ ਹੋ ਗਏ,
ਜਿੰਨੀ ਕੀਤੀ ਆਸ਼ਕੀ ਪੰਜਾਬ ਕੀਤੀ ਏ.
ਉਹ ਕਿਉਂ ਨਹੀਂ ਆਏ ? ਉਹਨਾਂ ਕੋਲੋਂ ਪੁੱਛ ਲਵੋਂ,
ਆਪਾਂ ਤਾਂ ਉਡੀਕ ਬੇ-ਹਿਸਾਬ ਕੀਤੀ ਏ,
ਆਪ ਤਾਂ ਹਰ ਕਿੱਤੇ ਵਿੱਚ ਫੇਲ ਹੋਏ ਹਾਂ,
ਪਰ ਜ਼ਿੰਦਗੀ ਕਈਆਂ ਦੀ ਕਾਮਜ਼ਾਬ
ਕੀਤੀ ਏ,
ਅੱਖਾਂ ਮੀਚ ਕਰਿਓ ਭਰੋਸਾ ਨਾ ਤੁਸੀਂ,
** ਮਾਨ ** ਨੇ ਗ਼ਲਤੀ ਜਨਾਬ ਕੀਤੀ ਏ,
 
Top