ਉਡੀਕ

Tejjot

Elite
ਤੂੰ ਵਾਅਦਾ ਕਰਕੇ ਮੁੜਿਆ ਨਾ ਅਸੀ ਉਡੀਕ ਤੇਰੀ ਚ ਬੈਠੇ ਆਂ
ਹਰ ਦਿਨ ਤੇਰੇ ਮੁੜਨੇ ਦੀ ਦਿਲੀਂ ਆਸ ਲਾਈ ਬੈਠੇ ਆਂ
ਦਿਨ ਪੋਟਿਆਂ ਤੇ ਗਿਣਾਂ ਜਾਂ ਫਿਰ ਲਿਖਾਂ ਡਾਇਰੀ ਸ਼ੇਅਰ ਨੀ
ਹਰ ਤੁਕ ਚ ਕੀਤਾ ਜਿਕਰ ਤੇਰਾ ਪਰ ਤੈਨੂੰ ਸਾਡੀ ਕੇਅਰ ਨੀ @ਤੇਜੀ
 
Top