Sanjeev dadral
Elite
ਹੋਣੀ ਇਕ ਸ਼ਾਮ ਰੰਗੀਨ ਜਹੀ ਪਰ ਮੈ ਬੇਰੰਗ ਹੋਣਾ
ਲੋਕ ਕਹਿਣਗੇ ਕੱਲ੍ਹਾ ਹੀ ਚਲਾ ਗਿਆ
ਪਰ ਉਸ ਦੀਆਂ ਯਾਦਾਂ ਦਾ ਕਾਫ਼ਲਾ ਮੇਰੇ ਸੰਗ ਹੋਣਾ
ਕਈ ਤੇ ਮੈਨੂੰ ਰੌਣਗੇ ਦਿਲੋਂ ਕਈਆ ਝੂਠਾ ਮੂਠਾ ਰੌਣਾ
ਰੌਵੇਗੀ ਤੇ ਉਹ ਨੀਲੀਆ ਅੱਖਾਂ ਵਾਲੀ ਵੀ
ਯਾਰੋ ਜਦੋਂ ਦਦਰਾਲ ਨੇ ਸਦਾ ਦੀ ਨੀਂਦ ਸੌਣਾ
Sent from my GT-I9300 using Tapatalk