ਇੱਕ ਮੇਰੀ ਸੂਹੀ ਸੂਹੀ ਵੰਗ ਸੋਹਣਿਆ

[JUGRAJ SINGH]

Prime VIP
Staff member
ਇੱਕ ਮੇਰੀ ਸੂਹੀ ਸੂਹੀ ਵੰਗ ਸੋਹਣਿਆ
♥ ਇੱਕ ਮੇਰੀ ਸੂਹੀ ਸੂਹੀ ਸੰਗ ਸੋਹਣਿਆ
♥ ਬੰਨ ਦਾ ਮੈਂ ਚਾਰੇ ਪਾਸੇ ਰੰਗ ਸੋਹਣਿਆ
♥ ਵੰਗ ਨਾਲ ਵੰਗ ਛਣਕਾਦਾਂ ਸੋਹਣਿਆ
♥ ਬੱਲੇ ਬੱਲੇ ਗਿੱਧੇ ਚ ਕਰਾਦਾਂ ਸੋਹਣਿਆ

 
Top