ਇੱਕ ਫੋਟੋ

Saini Sa'aB

K00l$@!n!
:wਇੱਕ ਫੋਟੋ ਨੇ ਬੜਾ ਰਵਾਇਆ,,ਕੱਚੇ ਘਰ ਦਾ ਚੇਤਾ ਆਇਆ.......
ਬਾਪੂ ਖੇਤਾਂ ਵਿੱਚ ਖਲੋਤਾ.....
ਮੱਕੀ ਗੋਡ ਰਿਹਾ ਏ ਛੋਟਾ....
ਉਹੀ ਚਰੀ ਤੇ ਉਹੀ ਟੋਕਾ,ਉਹੀ ਮੱਝੀਆਂ ਗਾਈਆਂ ਨੇ..।
ਪਰਦੇਸਾਂ ਵਿੱਚ ਪਿੰਡ ਦੀਆਂ ਕੁੱਝ ਤਸਵੀਰਾਂ ਆਈਆਂ ਨੇ................:wah
 
Top