ਇੱਕ ਪੱਲ

Gill Saab

Yaar Malang
ਇੱਕ ਪੱਲ ਵੀ ਚੈਨ ਨਾਲ ਗੁਜ਼ਰਿਆ ਹੋਵੇ ਤਾ ਸੰਹੁ ਲੱਗੇ.
ਸਿਵਾਏ ਯਾਦਾ ਦੇ ਕੋਈ ਹੋਰ ਸਹਾਰਾ ਹੋਵੇ ਤਾ ਸੰਹੁ ਲੱਗੇ,
ਪਹਿਲਾਂ ਤੇ ਗੱਲ ਹੋਰ ਸੀ ਜਦ ਅਸੀਂ ਤੇਰੇ ਤੇ ਆਪਣਾ ਹੱਕ ਜਤਾਉਂਦੇ ਸੀ
ਹੁਣ ਖੁਦ ਤੇ ਵੀ ਕੋਈ ਹੱਕ ਸਾਡਾ ਹੋਵੇ ਤਾ ਸੰਹੁ ਲੱਗੇ

by Unknown
 
Top