ਇੱਕ ਪੰਛੀ

bhandohal

Well-known member
ਜੇਕਰ ਅਸੀ ਹੁੰਦੇ ਇੱਕ ਪੰਛੀ
ਤੇਰੇ ਆਣ ਚੁਬਾਰੇ ਬਹਿ ਜਾਦੇ
ਕੁੱਝ ਤੇਰੇ ਦਿਲ ਦੀ ਅਸੀ ਸੁਣਦੇ
ਕੁੱਝ ਆਪਣੇ ਦਿਲ ਦੀ ਅਸੀ ਕਹਿ ਜਾਦੇ
ਤੇਰੇ ਵਿਹੜੇ ਚੁੱਗਦੇ ਚੋਗ ਸਦਾ
ਤੇਰੇ ਮਟਕਿਉ ਪਾਣੀ ਪੀ ਜਾਦੇ
ਦੰਮ ਟੁੱਟ ਜਾਦਾ ਤੇਰੀ ਝੋਲੀ ਵਿੱਚ:kiven
ਤੇ ਤੇਰੀ ਹੱਥੀ ਕੱਬਰੀ ਪੈ ਜਾਦੇ

param
 
Top