ਇੱਕ ਪਿਆਰ ਕੀਤਾ, ਦੂਜਾ ਦਰਦ ਲਿੱਤਾ ,,, ਤੀਜਾ ਆਣ ਗਮਾਂ ਨੇ ਘੇਰ ਲਿਆ ,,, ਇੱਕ ਜੱਗ ਝੂਠਾ, ਦੂਜਾ ਦਿਲ ਟੁੱਟਾ ,,, ਤੀਜਾ ਮੁੱਖ ਸੱਜਣਾ ਨੇ ਫ਼ੇਰ ਲਿਆ ,,,