ਇੱਕ ਦਿਨ ਮੈਨੂੰ ਇੱਕ ਕੁੜੀ ਮਿਲੀ

*Amrinder Hundal*

Hundal Hunterz
ਇੱਕ ਦਿਨ ਮੈਨੂੰ ਇੱਕ ਕੁੜੀ ਮਿਲੀ ,
ਕਹਿੰਦੀ ਮੈਂ ਕਰਦੀ ਪਿਆਰ ਤੈਨੂੰ,
ਡਰ ਲੱਗੇ ਤੈਨੂੰ ਜਿੱਤਦੀ ਜਿੱਤਦੀ ਮੈਂ,
ਨਾ ਜਾਵਾਂ ਕਿਧਰੇ ਹਾਰ ਤੈਨੂੰ,
ਤੇਰੀ ਯਾਦ'ਚ ਗਿਣਦੀ ਤਾਰੇ ਮੈਂ,
ਨਾ ਲੱਗਦੀ ਪੋਹ ਦੀ ਠਾਰ ਮੈਨੂੰ,
ਤੇਰੇ ਇਸ਼ਕ ਝਨਾਬ'ਚ ਤਰ ਜਾਂਗੀ,
,hundal, ਬਾਂਹ ਫੜ ਕੇ ਲੰਘਾਦੀ ਪਾਰ ਮੈਨੂੰ.
 
Top