ਇੱਕ ਦਿਨ

[PaURwaL]

Elite
ਇੱਕ ਦਿਨ ਸੋਨੇ ਨੇ ਲੋਹੇ ਨੂੰ ਪੁੱਛਿਆ:--
ਆਪਾ ਦੋਨਾ ਨੂੰ ਲੋਹੇ ਦੀ ਹਥੌੜੀ ਨਾਲ ਕੁਟਿਆ ਜਾਦਾ ਹੈ...
ਪਰ ਤੂੰ ਐਨਾ ਚੀਕਦਾ ਕਿਓਂ ਆ?
:
:
:
ਲੋਹਾ - ਜੱਦ ਆਪਣੇ ਹੀ ਆਪਣਿਆ ਨੂੰ ਮਾਰਦੇ
ਆ ਤਾਂ ਜਿਆਦਾ ਦਰਦ ਹੁੰਦਾ ਹ..
 
Top