UNP

ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

Go Back   UNP > Poetry > Punjabi Poetry

UNP Register

 

 
Old 08-Apr-2014
R.B.Sohal
 
ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

ਕਹੇਂ ਤਾਂ ਹਸਰਤ ਦਿੱਲ ਦੀ ਅੱਜ ਸੁਣਾ ਦੇਵਾਂ
ਦੱਬੇ ਹੋਏ ਜਜਬਾਤ ਵੀ ਅੱਜ ਜਗਾ ਦੇਵਾਂ
ਦਿੱਲ ਮੇਰੇ ਵਿੱਚ ਪਿਆਰ ਤੇਰੇ ਦਾ ਵਾਸਾ ਏ
ਕਹੇਂ ਹਟਾ ਕੇ ਪਰਦਾ ਅੱਜ ਵਿਖਾ ਦੇਵਾਂ

ਪਥਰਾਂ ਦੇ ਦਿੱਲ ਮੋਮ ਹੁੰਦੇ ਮੈਂ ਵੇਖੇ ਨੇ
ਸ਼ੀਤਲ ਜਲ ਚੋਂ ਤਾਪ ਨਿਕਲਦੇ ਸੇਕੇ ਨੇ
ਤੇਰੀਆਂ ਸੁੰਨੀਆਂ ਰਾਹਾਂ ਮੈਂ ਰੁਸ਼ਨਾ ਦੇਵਾਂ
ਕਹੇਂ ਹਟਾ ਕੇ ਪਰਦਾ ਅੱਜ ਵਿਖਾ ਦੇਵਾਂ

ਤੇਰੀਆਂ ਮਸਤ ਨਿਗਾਹਾਂ ਵਿੱਚ ਬੜੀ ਮਸਤੀ ਏ
ਕਰੇਂ ਬਹਾਰਾਂ ਪਤਝੜ ਵਿੱਚ ਤੂੰ ਹਸਤੀ ਏ
ਤੇਰੇ ਕਦਮਾਂ ਵਿੱਚ ਮੈਂ ਸ਼ੀਸ਼ ਝੁਕਾ ਦੇਵਾਂ
ਕਹੇਂ ਹਟਾ ਕੇ ਪਰਦਾ ਅੱਜ ਵਿਖਾ ਦੇਵਾਂ

ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ
ਇੱਕ ਪਰਬਤ ਤੋਂ ਉਪਜੇ ਦੋਨੋ ਹਾਣੀ ਹਾਂ
ਆਪਣਾ ਅਪਾ ਤੇਰੇ ਵਿੱਚ ਸਮਾ ਦੇਵਾਂ
ਕਹੇਂ ਹਟਾ ਕੇ ਪਰਦਾ ਅੱਜ ਵਿਖਾ ਦੇਵਾਂ

ਆਰ.ਬੀ.ਸੋਹਲ

 
Old 10-Apr-2014
~Kamaldeep Kaur~
 
Re: ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

boht wdia likheya..

 
Old 10-Apr-2014
R.B.Sohal
 
Re: ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

ਕਮਲ ਜੀ ਬਹੁੱਤ ਧੰਨਵਾਦ ਤੁਹਾਡਾ........

 
Old 12-Apr-2014
shanabha
 
Re: ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

Good aa g. Tfs

 
Old 12-Apr-2014
riskyjatt
 
Re: ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

wadiya ...........

 
Old 12-Apr-2014
karan.virk49
 
Re: ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

thnkss

 
Old 14-Apr-2014
R.B.Sohal
 
Re: ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

Originally Posted by shanabha View Post
good aa g. Tfs
ਬਹੁੱਤ ਸ਼ੁਕਰੀਆ ਜੀ............

 
Old 14-Apr-2014
R.B.Sohal
 
Re: ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

Originally Posted by riskyjatt View Post
wadiya ...........
ਬਹੁੱਤ ਧੰਨਵਾਦ ਜੀ ਤੁਹਾਡਾ.............

 
Old 14-Apr-2014
R.B.Sohal
 
Re: ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

Originally Posted by karan.virk49 View Post
thnkss
ਬਹੁੱਤ ਸ਼ੁਕਰੀਆ ਵਿਰਕ ਸਾਹਿਬ..............

 
Old 29-Apr-2014
AashakPuria
 
Re: ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

tfs....

 
Old 30-Apr-2014
R.B.Sohal
 
Re: ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

Originally Posted by kaatil View Post
tfs....

ਬਹੁੱਤ ਮਿਹਰਬਾਨੀ ਜਨਾਬ.........

 
Old 4 Weeks Ago
Tejjot
 
Re: ਇੱਕ ਦਰਿਆ ਦੇ ਅਸੀਂ ਦੋ ਵਗਦੇ ਪਾਣੀ ਹਾਂ

bhot vadia likhya ji

Post New Thread  Reply

« ਤੂੰ ਪੱਥਰ ਤਾਂ ਆਖ ਦਿੱਤਾ | ਹੱਕ ਸੱਚ ਦੀ ਰੁੱਖੀ ਮਿੱਸੀ ਚੰਗੀ »
X
Quick Register
User Name:
Email:
Human Verification


UNP