ਇੱਕ ਕੁੜੀ ਰੋਜ ਖੂਹ ਤੋਂ ਪਾਣੀ ਭਰਦੀ

gurpreetpunjabishayar

dil apna punabi
ਇੱਕ ਕੁੜੀ ਰੋਜ ਖੂਹ ਤੋਂ ਪਾਣੀ ਭਰਦੀ
ਊਚੀ ਲੰਮੀ ਗੋਰੀ ਚਿੱਟੀ ਨਿੱਤ ਇਸ਼ਾਰੇ ਕਰਦੀ
ਬਾਰੀ ਦੇ ਵਿੱਚ ਖੜਾ ਵੇਖਦਾ ਉਹਦੇ ਦਿਲ ਦਾ ਦਰਦ਼ੀ
ਪਟੋਲੇ ਵਰਗੀ ਮੁਟਿਆਰ ਸਾਡੀ ਪੱਗ ਦੇ ਪੇਚ ਤੇ ਮਰਦ਼ੀ
ਮੈਨੂੰ ਦੇਖ ਕੇ ਉਹ ਹੱਸਦੀ ਹੱਸਦੀ ਦੇਖ ਕੇ ਭੱਜਦੀ
ਯਾਰਾ ਫਸਾਣ ਦੀ ਰੋਜ ਨਿੱਤ ਸਕੀਮ ਘੜਦੀ
,,ਗੁਰਪ੍ਰੀਤ,, ਦਾ ਮਾਮਲਾ ਫੈਟ ਹੋ ਜਾਦਾ ਗੱਲ ਸਿਧੀ ਵੱਜਦੀ
ਫਿਰ ਮੋਟਰ ਤੇ ਮਿਲਣ ਦਾ ਰੋਜ ਨਿੱਤ ਟਾਇਮ ਚੱਕਦੀ ਘੱਢਦੀ
 
Top