ਇੱਕ ਕਿਰਨ

Arun Bhardwaj

-->> Rule-Breaker <<--
ਆਸਮਾਨੋਂ ਇੱਕ ਕਿਰਨ ਚਮਕੇ , ਚੁਫੇਰੇ ਨੂ ਰੁਸ਼ਨਾ ਦੇਵੇ,
ਕਿਸੇ ਰੂਹ ਨੂੰ ਰੱਬ ਜਦੋਂ ਏਸ ਧਰਤ ਦੇ ਵਲ੍ਹ bheje
ਓਸ ਰੂਹ ਦੇ ਪੈਰਾਂ 'ਤੇ ਵੀ, ਰੱਜ ਕੇ ਸੀਸ ਨਿਵਾਵਾਂਗੇ
ਜੋ ਰੂਹਾਂ ਧਰਤ 'ਤੇ ਰਹ ਰਹੀਆਂ, ਇਹਨਾ ਦੀ ਕਦਰ ਨਾ ਪਾਵਾਂਗੇ !!




written by:-- Satnam Kaur "MeriRooh"
 
Top