ਇਹ ਤਾਂ ਭਰਮ ਨੇ ਮੁਟਿਆਰਾਂ ਦੇ

gurpreetpunjabishayar

dil apna punabi
ਇਹ ਤਾਂ ਭਰਮ ਨੇ ਮੁਟਿਆਰਾਂ ਦੇ
ਐਨੇ ਮਾੜੇ ਵੀ ਨਹੀਂ ਪੁੱਤ ਸਰਦਾਰਾਂ ਦੇ
ਇਹ ਸਭ ਕਿਤੇ ਹੋਏ ਬਦਨਾਮ ਮੁਟਿਆਰਾਂ ਦੇ
ਐਵੇਂ ਹਰ ਜਣੀ ਖਣੀ ਦੀ Smile ਤੇ ਪਾਗਲ ਹੋ ਜਾਈਏ
ਐਨੇ Low Standard ਵੀ ਨਹੀ ਯਾਰਾ ਦੇ

ਲੇਖਕ ਗੁਰਪ੍ਰੀਤ
 
Top