ਇਹ ਤਾਂ ਜੱਟ ਦੀ ਰਫਲ ਪਛਾਣੂ

gurpreetpunjabishayar

dil apna punabi
ਕਿਹੜਾ ਭੱਜੂ ਤੇ ਕਿਹੜਾ ਖੜਦਾ
ਕਿਹੜਾ ਲੁਕੂ ਕਿਹੜਾ ਲੜਦਾ
ਪਰਖ ਕਰਨ ਲਈ ਇਹੋ ਅੱਜ ਤੁਰ ਪਏ ਮਿੱਤਰ ਆ
ਇਹ ਤਾਂ ਜੱਟ ਦੀ ਰਫਲ ਪਛਾਣੂ ਦੁਸ਼ਮਣ ਸ਼ੇਰ ਕੇ ਤਿੱਤਰ ਆ
 
Top