ਇਹ ਜਿੰਦਗੀ ਵੀ ਤੇਰੀ ਇਹ ਸਾਹ ਵੀ ਤੇਰੇ ਨੇ

*Amrinder Hundal*

Hundal Hunterz
ਇਹ ਮੰਜ਼ਿਲ ਵੀ ਤੇਰੀ ਇਹ ਰਾਹ ਵੀ ਤੇਰੇ ਨੇ ,
ਇਹ ਹਾਉਕੇ ਵੀ ਤੇਰੇ ਇਹ ਚਾਅ ਵੀ ਤੇਰੇ ਨੇ ,
ਇਹ ਬੇੜੀ ਵੀ ਤੇਰੀ ਇਹ ਮਲਾਹ ਵੀ ਤੇਰੇ ਨੇ ,
ਇਹ ਮੁਜਰਮ ਵੀ ਤੇਰੇ ਇਹ ਗਵਾਹ ਵੀ ਤੇਰੇ ਨੇ,
ਉਹ ਵੀ ਸਭ ਤੇਰੇ ਨੇ ਤੇ ਆਹ ਵੀ ਤੇਰੇ ਨੇ,
ਤੈਨੂੰ ਕੀ ਆਖਾ ਸਾਈ ...
ਇਹ ਜਿੰਦਗੀ ਵੀ ਤੇਰੀ ਇਹ ਸਾਹ ਵੀ ਤੇਰੇ ਨੇ ||
 
Top