UNP

ਇਹ ਗੁਰਪ੍ਰੀਤ ਦੀ ਸੱਚੀ ਕਹਾਣੀ ਆ

Go Back   UNP > Poetry > Punjabi Poetry

UNP Register

 

 
Old 11-Dec-2010
gurpreetpunjabishayar
 
Post ਇਹ ਗੁਰਪ੍ਰੀਤ ਦੀ ਸੱਚੀ ਕਹਾਣੀ ਆ

ਟਿਪਣੀ ਜਰੂਰ ਕਰੋ

ਇਕ ਬਿਸਕੀ ਦੀ ਬੋਤਲ ਵਰਗੀ ਮੁਟਿਆਰ ਹੁੰਦੀ ਸੀ
ਨਿੱਤ ਰੋਜ ਨਵੇ ਤੋ ਨਵੇ ਸੁਟ ਪਾ ਕੇ ਤਿਆਰ ਹੁੰਦੀ ਸੀ
ਸਕੂਲ ਵਿਚ ਸਾਰੇਇਆ ਨਾਲੋ ਹੋਸ਼ਿਆਰ ਹੁੰਦੀ ਸੀ

ਮੈ ਉਸਨੂੰ ਬਾਰੀ ਚੋ ਰੋਜ ਤੱਕਦਾ ਰਹਿਦਾ ਸੀ
ਮੇਰਾ ਦਿਲ ਉਦੋ ਧਕ ਧਕ ਕਰਦਾ ਰਹਿਦਾ ਸੀ

ਉਹ ਖੁਹ ਚੋ ਹਰ ਜੋ ਪਾਣੀ ਭਰਦੀ ਹੁੰਦੀ ਸੀ
ਪਰ ਰੱਸਾ ਮੇਰੇ ਕੋਲੋ ਖਚਾਦੀ ਹੁੰਦੀ ਸੀ

ਮੈ ਪਿਆਸ ਬਾਹਾਨਾ ਲੈ ਕੇ ਉਸਦੇ ਮਟਕੇ ਚੋ ਪਾਣੀ ਪੀਦਾ ਹੁੰਦਾ ਸੀ
ਮੈ ਉਸ ਨੂੰ ਮਿਲਣ ਦੇ ਬਹਾਨੇ ਹਰ ਰੋਜ ਖੁਹ ਤੇ ਖੜਦਾ ਹੁੰਦਾ ਸੀ

ਉਹ ਨਿੱਤ ਚੁਬਾਰੇ ਤੋ ਇਛਾਰੇ ਕਰਦੀ ਹੁੰਦੀ ਸੀ
ਉਹ ਗੁੱਤ ਨੂੰ ਹੱਥ ਲਾ ਲਾ ਕੇ ਹੱਸਦੀ ਹੁੰਦੀ ਸੀ

ਮੈ ਉਹਦੇ ਤੇ ਨਿੱਤ ਟਰਾਈਆ ਲਾਉਦਾ ਹੁੰਦਾ ਸੀ
ਮੈ ਆਪਣੇ ਦਿਲ ਦੀ ਗੱਲ ਕਹਿਣਾ ਚਾਹਉਦਾ ਹੁੰਦਾ ਸੀ

ਉਹ ਹਰ ਰੋਜ ਸਕੂਲ ਨੂੰ ਤੁਰਕੇ ਜਾਦੀ ਹੁੰਦੀ ਸੀ
ਆਪਣੀਆ ਸਹੇਲੀਆ ਕੋਲ ਮੇਰਾ ਜਿਕਰ ਕਰਦੀ ਹੁੰਦੀ

ਮੈ ਹਰ ਰੋਜ ਸਾਈਕਲ ਤੇ ਉਹਦੇ ਪਿਛੇ ਗੇੜੀ ਲਾਉਦਾ ਹੁੰਦਾ ਸੀ
ਪਰ ਮੈ ਜਦੋ ਉਸ ਨੂੰ ਬਲਾਉਦਾ ,,ਗੁਰਪ੍ਰੀਤ,, ਦਾ ਦਿਲ ਬੜਾ ਘਬਰਾਦਾ ਹੁੰਦਾ ਸੀ??????

ਲੇਖਕ ਗੁਰਪ੍ਰੀਤ

 
Old 11-Dec-2010
GREWAL BAI
 
Re: ਇਹ ਗੁਰਪ੍ਰੀਤ ਦੀ ਸੱਚੀ ਕਹਾਣੀ ਆ

kaim aa

 
Old 11-Dec-2010
Saini Sa'aB
 
Re: ਇਹ ਗੁਰਪ੍ਰੀਤ ਦੀ ਸੱਚੀ ਕਹਾਣੀ ਆ

good one

 
Old 12-Dec-2010
parwinder dhanoa
 
Re: ਇਹ ਗੁਰਪ੍ਰੀਤ ਦੀ ਸੱਚੀ ਕਹਾਣੀ ਆ

bahut wadiya , bai age ki hoyea?

 
Old 12-Dec-2010
Und3rgr0und J4tt1
 
Re: ਇਹ ਗੁਰਪ੍ਰੀਤ ਦੀ ਸੱਚੀ ਕਹਾਣੀ ਆ

oooo

 
Old 12-Dec-2010
gurpreetpunjabishayar
 
Re: ਇਹ ਗੁਰਪ੍ਰੀਤ ਦੀ ਸੱਚੀ ਕਹਾਣੀ ਆ

age 22

Post New Thread  Reply

« mere jazbaatan nu....?? | ਜ਼ਜਬਾਤ.... »
X
Quick Register
User Name:
Email:
Human Verification


UNP