ਇਸ਼੍ਕ ਦਾ ਅੱਜ ਕੋਈ

KAPTAAN

Prime VIP
ਇਸ਼੍ਕ ਦਾ ਅੱਜ ਕੋਈ ਨਹੀ ਮੁੱਲ ਪੈਂਦਾ

ਤੈਨੂੰ ਦੇਖ ਕੇ ਅੰਦਾਜ਼ਾ ਲਾ ਰਿਹਾ ਮੈਂ,

ਕੀ ਹੋ ਗਿਆ ਜੇ ਤੂੰ ਭੁਲਾ ਦਿੱਤਾ,

ਹੌਲੀ-੨ ਤੇਰੀਆਂ ਯਾਦਾਂ ਤੋਂ ਪਿੱਛਾ ਛੁਡਾ ਰਿਹਾਂ ਮੈਂ,

ਜੀਂਦੇ ਰਹਿਣ ਯਾਰ "ਨੂਰ" ਵਰਗੇ

ਜਿਹਨਾਂ ਦੇ ਸਿਰ ਤੇ ਚਾਂਭ੍ੜਾਂ ਪਾ ਰਿਹਾ ਮੈਂ,

ਤੈਨੂੰ ਸ਼ੱਕ ਸੀ ਤੇਰੇ ਬਿਨ "jatt" ਤੋਂ ਜੀ ਨਹੀ ਹੋਣਾ,

ਦੇਖ ਲੈ ਆ ਕੇ ਅੱਜ ਵੀ ਜੀਵੀ ਜਾ ਰਿਹਾਂ ਮੈਂ,

ਹੌਲੀ-੨ ਤੇਰੀਆਂ ਯਾਦਾਂ ਤੋਂ ਪਿੱਛਾ ਛੁਡਾ ਰਿਹਾਂ ਮੈਂ,.......
:cu:cu:cu
 
Top