ਇਸ਼ਕ ਨਿਭਾਉਂਦਾ

bhandohal

Well-known member

ਦੁਨੀਆਂ ਦੇ ਵਿੱਚ ਦਿਲਦਾਰ ਬੜੇ ਨੇ,
ਪਰ ਇਥੇ ਮਤਲਬ ਦੇ ਯਾਰ ਬੜੇ ਨੇ,
ਇਸ਼ਕ ਨਿਭਾਉਂਦਾ ਕੋਈ ਕੋਈ,,
ਇਸ ਇਸ਼ਕ ਦੇ ਦਾਅਵੇਦਾਰ ਬੜੇ ਨੇ,
ਵਿੱਚ ਮੁਸੀਬਤਾਂ ਕੋਈ ਨਾ ਆਉਦਾ,
ਤੇ ਉਂਝ ਪਹਿਰੇਦਾਰ ਬੜੇ ਨੇ,
ਕੋਣ ਏ ਸੱਚਾ ਤੇ ਕੋਣ ਏ ਝੂਠਾ,
ਦਿਲ ਵਿੱਚ ਸੋਚ ਵਿਚਾਰ ਬੜੇ ਨੇ,
ਵੇਖੀ ਯਾਰਾ ਧੋਖਾ ਦੇ ਨਾ ਜਾਂਵੀ,
ਤੇਰੇ ਤੇ ਦਿਲ ਨੂੰ ਇਤਬਾਰ ਬੜੇ ਨੇ.

by marjana gill
 
Top