ਇਸ਼ਕ ਦਿ ਖੇਡ ਸਾਨੂੰ ਰਾਸ ਨਾ ਆਈ

→ ✰ Dead . UnP ✰ ←

→ Pendu ✰ ←
Staff member
ਦਿਲ ਟੁੱਟਿਆ ਆਵਾਜ ਨਾ ਆਈ, ਇਸ਼ਕ ਦਿ ਖੇਡ ਸਾਨੂੰ ਰਾਸ ਨਾ ਆਈ,

ਇਸ਼ਕ ਵਿਚ ਸੱਭ ਨੂੰ ਗਮ ਹੀ ਮਿਲਦੇ ਨੇ, ਤੇਨੂੰ ਗਮ ਖਾਣ ਦੀ ਜਾਚ ਨਾ ਆਈ,

ਅਸੀ ਅੱਜ ਵਿ ਉਸ ਨੂੰ ਚਾਹੁੰਦੇ ਹਾਂ, ਤੇ ਉਹ ਕਹਿੰਦੇ ਅੱਜ ਤੋ ਬਾਦ ਸਾਡੇ ਰਾਹ ਚ' ਨਾ ਆਈ.



___________
Pawan Ginda
 
Top