ਇਸ਼ਕ ਦਾ ਦਰਦ

"ਜਦ ਟੁੱਟਦੀ ਜਾਰੀ ਸੱਜਣਾ ਨਾਲ ਤਾਂ ਦਰਦ ਦਿਲਾਂ ਨੂੰ ਕਿਉ ਹੁੰਦਾ...
ਹਰ ਫੱਟ ਤੇ ਮੱਲਮ ਲੱਗ ਜਾਂਦੇ ਇਹ ਚੀਰ ਕਿਉ ਨੀ ਸਿਉ ਹੁੰਦਾ...
ਅੱਖੀਆਂ ਵਿੱਚ ਸੌਣ ਮਹੀਨਾ ਏ ਤੇ ਦਿਲ ਤੇ ਸੋਕਾ ਜੇਠ ਦਾ ਜਿੳ ਹੁੰਦਾ...
ਉਜੜਨ ਪਿੱਛੋ ਵਾਂਗ ਪਾਗਲਾ ਰਾਹ ਠੇਕੇ ਦਾ ਹੀ ਕਿਉ ਹੁੰਦਾ...
ਕੋਈ ਬਣਦਾ ਸ਼ਾਇਰ ਦਰਦਾਂ ਦਾ ਕੋਈ ਤਾਰੇ ਗਿਣਦਾ ਮੁੱਕ ਜਾਂਦਾ
ਬੱਸ ਬਹਾਨਾ ਬਣਦਾ ਇਸ਼ਕੇ ਦਾ ਸਾਹ ਸਭ ਦਾ ਇੱਥੇ ਰੁੱਕ ਜਾਂਦਾ

ਦੱਸ ਬੇ ਰਾਗਾ ਇਸ਼ਕੇ ਦੇ ਵਿੱਚ ਇਹੋ ਜਿਹਾ ਹੀ ਕਿਉ ਹੁੰਦਾ.......

writer
unknown
 
Last edited by a moderator:
Top