ਇਸ਼ਕ

bhandohal

Well-known member
ਜਿਧਰ ਵੇਖੋ ਇਸ਼ਕ ਦੇ ਬਿਮਾਰ ਬੈਠੇ ਆ ,
ਹਜ਼ਾਰਾਂ ਮਰ ਗਏ ਲੱਖਾਂ ਤਿਆਰ ਬੈਠੇ ਆ ,
ਬਰਬਾਦ ਕਰਕੇ ਆਪਣੀ ਤਾਲੀਮ ਨੂੰ ਕੁੜੀਆਂ ਦੇ ਪਿੱਛੇ ..
ਫਿਰ ਕਹਿੰਦੇ ਆ ਨੌਕਰੀ ਲਗਾ ਦੋ ਬੇਰੋਜ਼ਗਾਰ ਬੈਠੇ ਆ ...

bye jeet
 
Top