UNP

ਇਸ ਧਰਤੀ ਨੂੰ ਜਿੰਨਾ ਫੋਲੋ

Go Back   UNP > Poetry > Punjabi Poetry

UNP Register

 

 
Old 1 Week Ago
BaBBu
 
ਇਸ ਧਰਤੀ ਨੂੰ ਜਿੰਨਾ ਫੋਲੋ

ਇਸ ਧਰਤੀ ਨੂੰ ਜਿੰਨਾ ਫੋਲੋ,
ਅੱਗੇ ਆਵੇ ਅੱਗ ।
ਮੁੱਦਤਾਂ ਹੋਈਆਂ ਸੂਰਜ ਏਥੇ
ਬਰਸਾਵੇ ਪਿਆ ਅੱਗ ।

ਪਹਾੜਾਂ ਵਿਚੋਂ ਲਾਵੇ ਉਗਸਣ,
ਇਹਨਾਂ ਦੇ ਵਿਚ ਅੱਗ ।
ਕੀਹ ਬਣੇਗਾ ਧਰਤ ਦਾ ਜਿਥੇ,
ਬੰਦਾ ਬੰਦਾ ਅੱਗ ।

Post New Thread  Reply

« ਪਿੰਜਰੇ ਵਿਚ ਇਕ ਤੋਤੇ ਨੂੰ ਪੁੱਛਿਆ ਮੈਂ | ਲੁਕੀਆਂ ਛੁਪੀਆਂ ਕਦੇ ਨਾ ਰਹਿੰਦੀਆਂ »
X
Quick Register
User Name:
Email:
Human Verification


UNP