ਇਸ ਇਸ਼੍ਕ਼ ਚ ਏਨੇ ਫੱਟ ਖਾਦੇ

RaviSandhu

SandhuBoyz.c0m
ਇਸ ਇਸ਼੍ਕ਼ ਚ ਏਨੇ ਫੱਟ ਖਾਦੇ
ਅਸੀ ਆਪਣਾ ਆਪ ਗੁਆ ਬੈਠੇ

ਅਸੀ ਇਸ਼ਕ ਦੇ ਵੈਰੀ ਆਪ ਹੋਏ
ਅਸੀ ਖੁਦ ਨੂੰ ਜਹਿਰ ਖੁਆ ਬੈਠੇ

ਨਾ ਯਾਰ ਰਹੇ ਨਾ ਯਾਰੀ ਰਹੀ
ਮੈਨੂੰ ਆਪਣੇ ਵੀ ਸਭ ਭੁਲਾ ਬੈਠੇ

ਓਹ ਵੇਲਾ ਹੁਣ ਨਹੀ ਭੁਲ ਸਕਦੇ
ਜਿਸ ਵੇਲੇ ਅਸੀ ਉਸਨੂੰ ਚਾਹ ਬੈਠੇ..
 
Top