ਇਸ਼ਾਰਾ

Tejjot

Elite
ਸਾਡਾ ਪੁੱਛ ਕੇ ਆਪਣਾ ਤੂੰ ਨਾਮ ਨਾ ਦੱਸੇ
ਇਸ਼ਾਰਾ ਜਿਹਾ ਕਰ ਗਈ,ਪਰ ਸ਼ਰੇਆਮ ਨਾ ਦੱਸੇ
ਕੋਲੋ ਲੰਘਦੀ ਹੱਸ ਪੈਂਦੀ,ਉਹਦੇ ਨਾਲ ਦੀ ੧ ਸਹੇਲੀ
ਹੁਣ ਕਿਹਦੇ ਨਾਲ ਗੱਲ ਚਲਾਵਾਂ,ਉਹ ਪਾ ਗਈ ੧ ਪਹੇਲੀ *ਤੇਜੀ
 
Top