ਇਸ਼ਕ਼ ਇਬਾਦਤ ਰੱਬ ਦੀ

marjana.bhatia

Kehnde Badnaam Bada
ਇਸ਼ਕ਼ ਇਬਾਦਤ ਰੱਬ ਦੀ
ਜੇ ਕੋਈ ਇਸਨੂੰ ਜਾਣੇ
ਹੁਣ ਤਾਂ ਇਸ਼ਕ਼ ਗੱਲੀ ਵਿਚ ਵਿਕਦਾ
ਲੈਂਦੇ ਫਿਰਨ ਨਿਆਣੇ
ਸਮਜਨ ਮਜ਼ਾਕ ਇਸ਼ਕ਼ ਨੂ ਲੋਕੀ
...ਗਾਉਂਦੇ ਫਿਰਦੇ ਗਾਣੇ
ਪਰ ਸਜਣਾ ਏ ਇਸ਼ਕ਼ ਨਾ ਸਸਤਾ
ਜਿਨੂ ਲੱਗੇ ਓਹੀ ਜਾਣੇ

unknown
 
Top