ਇਸ਼ਕ ਹੈ ਐਸੀ ਸ਼ਹਿ ਯਾਰੋ

ਇਸ਼ਕ ਹੈ ਐਸੀ ਸ਼ਹਿ ਯਾਰੋ
ਹਰ ਕਿਸੇ ਦੇ ਵਸ ਦੀ ਗਲ ਨਹੀ
ਇਹ ਐਸਾ ਅਲਜ਼ਬਰਾ ਯਾਰੋ
ਹੁੰਦਾ ਹਰ ਕਿਸੇ ਤੋ ਹਲ ਨਹੀ
ਸੱਜਣ ਰੁੱਸੇ ਨੂੰ ਮਨਾਉਣਾ
ਆਉਂਦਾ ਹਰ ਕਿਸੇ ਨੂੰ ਵਲ ਨਹੀ
ਇਸ਼ਕ ਬੇਮੁਨਯਾਦੀ ਚੀਜ ਹੈ ਯਾਰੋ
ਇਹ ਅੱਜ ਹੈ ਇਹ ਕਲ ਨਹੀ
 
Top