ਇਸ਼ਕ ਦੇ ਰਾਹਾ ਤੋ

ਮੰਨੀਆ ਕੇ ਮੈ ਸ਼ੈਰੀ ਮਾਨ ਨਹੀ ਆਂ
ਪਰ ਇਸ਼ਕ ਦੇ ਰਾਹਾ ਤੋ ਅਣਜਾਣ ਨਹੀ ਆਂ
ਮਾਰ ਦਿੰਦਾ ਆਂ ਜਗੀਰਪੁਰੀਆਂ ਤੁਕੇ ਨਾਲ ਤੀਰ ਨਿਸ਼ਾਨੇ ਤੇ
ਇਹ ਨਾ ਸੋਚ ਕੇ ਮੇਰੇ ਹੱਥ ਕਮਾਨ ਨਹੀ ਆ
 
Top