ਇਨਸਾਫ

ਮੈਂ ਕਦੇ ਚੱਕਦਾ ਨਾਂ ak47 ਜੇ ਮੈਨੂੰ ਜਾਲਮਾਂ 84 ਦਿਖਾਈ ਹੁੰਦੀ ਨਾਂ,
ਅੱਜ ਉਹਨਾ ਦੇ ਪਿੱਛਵਾੜੇ ਉਤਾਂਹ ਨੂੰ ਹੋਣੇ ਸੀ ਜੇ ਉਹਨਾਂ ਦੀ ਗਜਨੀ ਦੇ ਬਜ਼ਾਰਾਂ ਚ' ਲਾਜ ਬਚਾਈ ਹੁੰਦੀ ਨਾਂ,
ਅਸੀਂ ਦੂਣ ਸਵਾਏ ਕਿੰਝ ਹੁੰਦੇ ਜੇ ਮੰਨੂ ਨੇ ਆਪਣੀ ਕਤਲੇਆਮ ਦੀ ਦਾਤੀ ਚਲਾਈ ਹੁੰਦੀ ਨਾਂ,
ਗੰਗੂ ਦੀ ਕੌਝੀ ਨਿਅਤ ਦਾ ਪਤਾ ਕਿੱਥੋਂ ਲੱਗਣਾ ਸੀ ਜੇ ਉਹਨੇ ਆਪਣੀ ਔਕਾਤ ਦਿਖਾਈ ਹੁੰਦੀ ਨਾਂ,
"ਪ੍ਰੀਤ" ਇਨਸਾਫ ਉਥੋਂ "ਕਿਉਂ" ਭਾਲਦਾ ਏਂ ਜਿੱਥੇ ਕੋਈ ਸੁਣਵਾਈ ਹੁੰਦੀ ਨਾਂ
 
Top