ਇਨਸਾਨ

ਏਨੀ ਵੀ ਅਤ ਨਾ ਚੁੱਕ ਕਿ ਸ਼ੈਤਾਨ ਬਣ ਜਾਵੇਂ,
ਏਨਾ ਵੀ ਨਾ ਝੁਕ ਕਿ ਗੁਲਾਮ ਬਣ ਜਾਵੇਂ,
ਏਨਾ ਵੀ ਸਮਝਦਾਰ ਨਾ ਬਣ ਕਿ ਕਿਸੇ ਲਈ ਨੁਕਸਾਨ ਬਣ ਜਾਵੇ,
ਏਨਾ ਵੀ ਝੂਠ ਨਾ ਬੋਲ ਕਿ ਹੈਵਾਨ ਬਣ ਜਾਵੇਂ,
ਏਨਾ ਵੀ ਸੱਚ ਨਾ ਬੋਲ ਕਿ ਭਗਵਾਨ ਬਣ ਜਾਵੇਂ,
ਬੁਰਾਈ ਤੇ ਸਚਾਈ ਵਿੱਚ ਫਰਕ ਕਰ ਕੁਝ ਇਸ ਤਰਾਂ ਤਾਂਕਿ ਤੂੰ ਇਨਸਾਨ ਬਣ ਜਾਵੇਂ।

Writer-Sarbjit Kaur Toor
 
Last edited by a moderator:
smiley32.gif
smiley32.gif
 
Top