ਇਨਟਰਨੈਟ ਤੇ ਆਸ਼ਕੀ ਦਾ ਚੱਕਰ ਚੱਲਦਾ

ਮੁੰਡੇ ਕੁੜੀ ਦੀਆਂ ਸਿਧੀਆਂ ਗੱਲਾਂ
ਨਾ ਓਹਲਾ ਨਾ ਪਰਦਾ
love letter ਦੇ ਮੂਕ ਗਏ ਸਿਆਪੇ ਨਾ ਦਿਲ ਗੇੜੀ ਮਾਰਨ ਨੂੰ ਕਰਦਾ
ਹੁਣ ਤਾ ਇਨਟਰਨੈਟ ਤੇ ਹੀ ਆਸ਼ਕੀ ਦਾ ਚੱਕਰ ਚੱਲਦਾ
ਕਾਕਾ ਹੁਣ ਪੰਜਾਬ ਦਾ
ਕਨੈਡਾ ਵਾਲੀ ਕੁੜੀ ਨਾਲ chatting ਕਰਦਾ
 

RaviSandhu

SandhuBoyz.c0m
12.50pm
09sep 2010
Rome, Italy
Ravi Sandhu

ਜਿਸ ਕੁੜੀ ਕੋਲ ਨੈੱਟ ਆ,
ਸਮਝੋ ਕਿਸੇ ਨਾ ਕਿਸੇ ਨਾਲ ਸੇਟ ਆ।
ਸਾਡੇ ਜਿਹੇ ਲਾਫੰਡਰਾਂ ਨਾਲ,
ਕਰਦੀ ਹੋਣੀ ਗਿਟ ਮਿਟ ਆ,
ਇੱਕ ਨਾਲ ਨਹੀ ਆਉਂਦਾ ਸਬਰ ਬਈ,
ਖਬਰੇ ਕਿੰਨੇ ਕੁ ਲਾਈ ਫਿਰਦੀ ਮਗਰ ਜੀ।
'ਰਵੀ ਪੱਟੀ' ਵਾਲੇ ਦਾ ਏਹੋ ਕਹਿਣਾ,
ਸ਼ਰਮ ਹੀ ਹੁੰਦੀ ਔਰਤ ਦਾ ਗਹਿਣਾ।
ਹੁਣ ਤਕ ਬਹੁਤ ਸਹਿ ਲਿਆ,
ਹੁਣ ਨਹੀ ਚੁੱਪ ਰਹਿਣਾ।
ਚਲ ਜਾਂਦੀ ਜਾਂਦੀ ਇਹੀ ਦੱਸ ਜਾ,
ਕਿੰਨਾਂ ਕੁ ਨਾਲ ਕਹਾਨੀ ਤੇਰੀ ਫਿੱਟ ਆ।
ਜਿਸ ਕੁੜੀ ਕੋਲ ਨੈੱਟ ਆ,
ਸਮਝੋ ਕਿਸੇ ਨਾ ਕਿਸੇ ਨਾਲ ਸੇਟ ਆ।
 

gurpreetpunjabishayar

dil apna punabi
ਇਹ ਕੈਸਾ ਜਮਾਨਾ ਆਇਆ ਯਾਰੋ
ਮੁੰਡੇ ਨੇ ਇਨਟਰਨੈਟ ਤੇ ਚੱਕਰ ਚਾਲਾਇਆ ਯਾਰੋ
ਚੱਕਰ ਚਲਾ ਕੇ ਕੁੜੀ ਨੂੰ ਫਸਾਇਆ ਯਾਰੋ
ਅੱਜ ਕੱਲ ਆਸ਼ਕੀ ਬਹੁਤ ਈ ਜੀ ਹੋ ਗਈ ਯਾਰੋ
ਸਮਝ ਲੋ ਜਿਸ ਕੁੜੀ ਕੋਲ ਨੈੱਟ ਆ
ਮਾਮਲਾ ਗੜਬੜ ਯਾਰੋ

ਸਾਰੀਆ ਕੁੜੀਆ ਨਹੀ ਮੈ ਕਹਿਦਾ
 

gurpreetpunjabishayar

dil apna punabi
ਤੁਸੀ ਸਹੀ ਕਹਿਦੇ ਆ ਸਿਖਣ ਤਾ ਬਹੁਤ ਕੁਝ ਆ ਪਰ ਪੰਜਾਬੀਆ ਨੇ ਪੁੱਠੇ ਪੰਗੇ ਹੀ ਲੈਣੇ ਆ
 
Top